ਇਹ ਕਹਾਣੀ ਰੋਮੀ ਅਤੇ ਆਰਵ ਦੀ ਬਿਨਾ ਕਿਸੇ ਸਵਾਰਥ ਤੋਂ ਨਿਭਾਈ ਦੋਸਤੀ ਤੇ ਆਧਾਰਿਤ ਹੈ। ਇਸ ਕਹਾਣੀ ਵਿੱਚ ਸਭ ਤੋਂ ਖੂਬਸੂਰਤ ਹਿੱਸਾ ਮੇਰੇ ਲਈ ਇਸ ਵਿੱਚ ਜਿਸ ਸ਼ਹਿਰ ਦਾ ਜਿਕਰ ਹੋਇਆ। ਇਹ ਕਹਾਣੀ ਮੇਰੀ ਪਹਿਲੀ ਕਹਾਣੀ ਹੈ। ਆਪਣੀ ਜ਼ਿੰਦਗੀ ਦੇ ਅਤੀਤ ਤੇ ਵਰਤਮਾਨ ਵਿੱਚ ਫਸੀ ਰੋਮੀ ਨੂੰ ਕੀ ਬਾਹਰ ਕੱਢ ਸਕੇਗਾ ਉਸਦਾ ਮਸੀਹਾ?
GGKEY:4JHX8GE9LFD
Published on : 14-06-2021
Author: Rupinder Kaur
Editor & Designer : Jot Chahal
Publisher: Rana Books India
Other Details : Book Certificate ID: ZD4NW0-CE000012
0 comments:
Post a Comment