ਇਕ ਵਾਰ ਇਕ ਚਿੜੀ ਨੂੰ ਗੁਲਾਬ ਨਾਲ ਪਿਆਰ ਹੋ ਜਾਂਦਾ ਹੈ ਗੁਲਾਬ ਉਸਨੂੰ ਆਖਦਾ ਕਿ ਤੂੰ ਮੇਰੇ ਲਈ ਕੀ ਕਰ ਸਕਦੀ ਹੈਂ ਉਦੋਂ ਹੀ ਚਿੜੀ ਗੁਲਾਬ ਦੇ ਕੰਡਿਆ ਵਿਚ ਤੜਫ ਤੜਫ ਕਿ ਅਪਣੀ ਜਾਨ ਦੇ ਦਿੰਦੀ ਹੈਂ ਪਰ ਉਦੋਂ ਤਕ ਬਹੁਤ ਦੇਰ ਹੋ ਗਈ ਸੀ ਜਦੋਂ ਕਿ ਗੁਲਾਬ ਕੁਝ ਕਹਿੰਦਾ।।।
morl-
ਜੋ ਪਿਆਰ ਕਰਦਾ ਹੈ ਉਸਦੀ ਕਦਰ ਕਰੋ।।
Thursday, November 10, 2016
Subscribe to:
Post Comments (Atom)
0 comments:
Post a Comment