Tuesday, November 8, 2016

😂 ਇੱਕ ਬੰਦੇ ਨੇ ਬੱਸ ਦਾ ਕਿਰਾਇਆ ਬਚਾਉਣ ਲਈ ਅਾਪਣੇ ਪੁੱਤ ਨੂੰ

0

​🤓😎😜😂 ਇੱਕ ਬੰਦੇ ਨੇ ਬੱਸ ਦਾ ਕਿਰਾਇਆ ਬਚਾਉਣ ਲਈ ਅਾਪਣੇ ਪੁੱਤ ਨੂੰ ਬੋਰੀ 'ਚ ਪਾ ਲਿਆ ਤੇ ਕਹਿੰਦਾ "ਕੁਝ ਵੀ ਹੋ ਜਵੇ, ਨਾ ਬੋਲੀਂ, ਨਾ ਬਾਹਰ ਨਿੱਕਲੀਂ"!

ਕੰਡਕਟਰ ਆਇਆ ਤੇ ਕਿਰਾਇਆ ਮੰਗਿਆ। ਬੰਦੇ ਨੇ ਕਿਰਾਇਆ ਦੇ ਦਿੱਤਾ।

ਕੰਡਕਟਰ ਪੁੱਛਦਾ: "ਬੋਰੀ 'ਚ ਕੀ ਏ"?!

ਬੰਦਾ ਕਹਿੰਦਾ: "ਅੰਬ"!

ਮੁੰਡਾ ਓਹਦਾ ਬੋਰੀ ਵਿੱਚੋਂ ਹੱਥ ਕੱਢ ਕੇ ਕਹਿੰਦਾ----- "ਭਾਪਾ ਇੱਕ ਮੈਨੂੰ ਵੀ ਦੇਈਂ".......🤓😜😂👹😂 ਜੱਟ  ਮਹਿਕਮਾ

0 comments:

Post a Comment