ਮੰਨਤਾਂ ਮੰਗ ਮੰਗ ਸੋਹਣਿਆ ਵੇ ਪਾਇਆ ਤੇਨੂੰ, Posted on November 17, 2016 0 ਮੰਨਤਾਂ ਮੰਗ ਮੰਗ ਸੋਹਣਿਆ ਵੇ ਪਾਇਆ ਤੇਨੂੰ,ਕਰਦੀ ਆਂ ਵਿਸ਼ਵਾਸ, ਨਾ ਕਦੇ ਅਜਮਾਇਆ ਤੇਨੂੰ..ਅੱਖਾਂ ਖੁੱਲੀਆਂ ਹੋਣ ਜਾਂ ਮੀਚੀਆਂ, ਤੇਰਾ ਦੀਦਾਰ ਹੀ ਲੋਚਦੀ ਆਂ,ਇਸ ਹੱਦ ਤੱਕ ਮੇਰੇਆ ਯਾਰਾ, ਮੈਂ ਚਾਹਿਆ ਤੇਨੂੰ.#imjot #ranachahal #jotchahal #ijotc ......,................. Email ThisBlogThis!Share to XShare to Facebook
0 comments:
Post a Comment