Thursday, November 17, 2016

ਹੋਇਆ ਕੀ ਕਸੂਰ ਇਹ ਮੈਨੂੰ ਪਤਾ ਨਹੀਂ,

0

ਹੋਇਆ ਕੀ ਕਸੂਰ ਇਹ ਮੈਨੂੰ ਪਤਾ ਨਹੀਂ,
ਕਿਓਂ ਗੁੱਸੇ ਹੋਏ ਹਜੂਰ ਇਹ ਮੈਨੂੰ ਪਤਾ ਨਹੀਂ..
ਬਹੁਤੇ ਨਖਰੇ ਦਿਖਾਉਣੇ ਹੁਣ ਬੜੇ ਮਹਿੰਗੇ ਪੈ ਗਏ ਨੇ,
ਮੈਨੂੰ ਤਰਲੇ ਪਾ ਪਾ ਮਨਾਉਣ ਵਾਲੇ, ਖੁਦ ਰੁੱਸ ਕੇ ਬਹਿ ਗਏ ਨੇ...

0 comments:

Post a Comment