Sunday, January 11, 2015

ਜ਼ਿਨੁ ਜਾਂ ਜਿਗਰ ਅਸੀ ਕਿਹੰਦੇ ਸੀ

0

ਜ਼ਿਨੁ ਜਾਂ ਜਿਗਰ ਅਸੀ ਕਿਹੰਦੇ ਸੀ
ਓ ਹੋਰ ਕਿਸੇ ਨੂ ਚਾਹੁੰਦੇ ਰਹੇ
ਓ ਹਸਦੇ ਰਹੇ ਬੇਗਾਨੇਯਾ ਨਾਲ
ਸਾਣੂ ਉਤਲੇ ਮਾਨੋ ਬੁਲੌਂਦੇ ਰਹੇ
ਅਸੀ ਕੀਤਿਆ ਦੁਆਵਾ ਪਿਯਾਰ ਦਿਆ
ਤੇ ਓ ਦਾਗ ਇਸ਼੍ਕ਼ ਨੂ ਲੌਂਦੇ ਰਹੇ
ਓ ਦਾਗ ਮਿਟਾਯਾ ਨਈ ਮਿਟਦੇ
ਅਸੀ ਹਂਜੂਆ ਨਾਲ ਮਿਟਾਔਉਂਦੇ ਰਹੇ
ਓ ਹੀ ਰਾਹ ਵਿਚ ਸਾਣੂ ਡੋਬ ਗਏ
ਜ਼ਿਨੁ ਅਸੀ ਕਿਨਾਰੇ ਲੌਂਦੇ ਰਹੇ..!!

0 comments:

Post a Comment