Friday, January 9, 2015

ਕਰੰਟ ਛੱਡਣ ਦਾ ਇਰਾਦਾ ਹੈ।

0

ਪਤਨੀ,''ਤੁਸੀਂ ਪਿਛਲੇ ਸਾਲ ਮੇਰੇ ਜਨਮਦਿਨ ''ਤੇ ਮੈਨੂੰ ਲੋਹੇ ਦਾ ਬੈੱਡ ਬਣਵਾ ਕੇ ਦਿੱਤਾ ਸੀ। ਐਤਕੀਂ ਤੁਹਾਡਾ ਕੀ ਇਰਾਦਾ ਹੈ?'''' ਪਤੀ,''''ਇਸ ਸਾਲ ਉਸ ਵਿਚ ਕਰੰਟ ਛੱਡਣ ਦਾ ਇਰਾਦਾ ਹੈ।''

0 comments:

Post a Comment