Wednesday, January 14, 2015

ਹਸਦਾ ਵਸਦਾ ਸੀ ਦਿਲ ਮੇਰਾ,

0

ਹਸਦਾ ਵਸਦਾ ਸੀ ਦਿਲ ਮੇਰਾ,ਏਨੂ ਇਸ਼੍ਕ਼ ਦਾ ਰੋਗ ਲਵਾ ਬੈਠੀ
ਇਕ ਭੋਲੀ ਜਿਹੀ ਸੂਰਤ ਨਾਲ ਮੈਂ ਬਿਨ ਸਮਝਯਾਨ ਯਾਰੀ ਲਾ ਬੈਠੀ
ਫੁਲ ਸਮਝ ਅਪਨਾਯਾ ਸੀ,ਕੰਡੇਆ ਤੋਂ ਹਾਥ ਛਿਲਵਾ ਬੈਠੀ
ਕੁਛ ਮਿਠੇਯਾਨ ਬੋਲਾਂ ਖਾਤਿਰ,ਗਮਾਂ ਦੇ ਰੋਗ ਲਵਾ ਬੈਠੀ
ਇਸ ਇਸ਼੍ਕ਼ ਦੇ ਚਕਰਾਂ ਵਿਚ ਰੱਬਾ, ਮੈਂ ਆਪਣਾ ਆਪ ਗਵਾ ਬੈਠੀ.

0 comments:

Post a Comment