Monday, January 5, 2015

ਆਲੂ ਲੈ ਲਓ ਆਲ

0

ਸੰਤਾ ਵੇਚ ਤਾਂ ਜਲੇਬੀਆਂ ਰਿਹਾ ਸੀ ਪਰ ਆਵਾਜ਼ ਲਗਾ ਰਿਹਾ ਸੀ,''''ਆਲੂ ਲੈ ਲਓ ਆਲੂ।'''' ਇਕ ਆਦਮੀ ਬੋਲਿਆ,''''ਇਹ ਜਲੇਬੀਆਂ ਹਨ, ਆਲੂ ਨਹੀਂ। ਫਿਰ ਆਲੂ-ਆਲੂ ਕਿਉਂ ਕਹਿ ਰਿਹਾ ਏਂ?'''' ਸੰਤਾ ਬੋਲਿਆ,''''ਚੁੱਪ ਹੋ ਜਾ ਸਾਲੇ, ਨਹੀਂ ਤਾਂ ਮੱਖੀਆਂ ਆ ਜਾਣਗੀਆਂ।''''

0 comments:

Post a Comment