Sunday, January 4, 2015

ਪਿਪਲਾਂ ,ਬਰੋਟਿਆਂ ਦੀ ਛਾਂ ਕਿਵੇ ਭੁਲ ਗਈ

0

ਪਿਪਲਾਂ ,ਬਰੋਟਿਆਂ ਦੀ ਛਾਂ ਕਿਵੇ ਭੁਲ ਗਈ ,
ਮਿਲਦੇ ਸੀ ਜਿਥੇ ਓਹ ਥਾਂ ਕਿਵੇ ਭੁਲ ਗਈ ,
ਮਰਜੀ ਨਾਲ ਕੀਤੀ ਚਾਹੇ ਮਜਬੂਰੀ ਚ ਕੀਤੀ,
ਜੇਹ੍ੜ੍ਹੀ ਬੁਲੀਆਂ ਚੋ ਕੀਤੀ ਓਹ  ਹਾਂ  ਕਿਵੇ ਭੁਲ ਗਈ..

0 comments:

Post a Comment