Wednesday, January 7, 2015

ਧੀ ਬਣ ਕੇ ਜ਼ਿੰਦਗੀ ਵਿਚ ਕਈ ਕਿਰਦਾਰ ਨਿਭਾਉਂਦੀ ਏ,,

0

ਧੀ ਬਣ ਕੇ ਜ਼ਿੰਦਗੀ ਵਿਚ ਕਈ ਕਿਰਦਾਰ ਨਿਭਾਉਂਦੀ ਏ,,
ਕਦੇ ਭੈਣ ਕਦੇ ਪਤਨੀ ਤੇ ਕਦੇ ਮਾਂ ਅਖਵਾਉਂਦੀ ਏ…
ਜੇ ਮਾਪੇ ਹੋਣ ਦੁੱਖਾਂ ਵਿਚ ਘੇਰੇ ਪੁੱਤ ਸੌ ਵਾਰੀ ਮੂੰਹ ਫੇਰੇ,,
ਧੀਆਂ ਮਾਪਿਆਂ ਦੇ ਕੋਲ ਫਿਰ ਵੀ ਭੱਜੀਆਂ ਆਉਂਦੀਆਂ ਨੇ.

0 comments:

Post a Comment