♥ ਬਾਹਾ ਗੋਰੀਆ ਦੇ ਵਿੱਚ ਚੂੜਾ ਮੇਰੇ ਹੱਥਾ ਦੇ ਵਿੱਚ ਮਹਿੰਦੀ ♥
♥ ਮਹਿੰਦੀ ਦਾ ਰੰਗ ਚੜਿਆ ਗੂੜਾ ਦਿਲ ਦੀ ਖੁਸ਼ੀ ਨਾ ਲਹਿੰਦੀ ♥
♥ ਖੁਸ਼ੀ ਖੁਸ਼ੀ ਵਿੱਚ ਕਹਿ ਬੈਠੀ ਮੈਹ ਬਿਨ ਉਹਦੇ ਨਾ ਰਹਿੰਦੀ ♥
♥ ਆਜਾ ਮਾਹੀ ਲੈਜਾ ਆਕੇ ਹੁਣ ਮੇਰੀ ਜਿੰਦ ਦੂਰੀ ਨਾ ਸਹਿੰਦੀ ♥
Wednesday, January 7, 2015
Subscribe to:
Post Comments (Atom)
0 comments:
Post a Comment