Tuesday, January 6, 2015

ਕਿਸੇ ਵਿਅਕਤੀ ਦੀ ਪਹਿਲੀ ਬਰਸੀ

0

ਕਿਸੇ ਵਿਅਕਤੀ ਦੀ ਪਹਿਲੀ ਬਰਸੀ 'ਤੇ ਸ਼ੋਕ ਸਭਾ 'ਚ ਸ਼ੋਕ ਪ੍ਰਗਟ ਕਰਦਿਆਂ ਇਕ ਵਿਅਕਤੀ ਨੇ ਕਿਹਾ,''ਉਹ ਮਹਾਨ ਵਿਅਕਤੀ ਅੱਜ ਸਾਡੇ ਦਰਮਿਆਨ ਨਹੀਂ ਹੈ। ਉਹ ਸਹਿਣਸ਼ੀਲ, ਸ਼ਾਂਤੀ-ਪਸੰਦ, ਨਿਮਰ ਤੇ ਮਧੁਰ ਸੁਭਾਅ ਦੇ ਮਾਲਕ ਸਨ ਪਰ ਉਨ੍ਹਾਂ ਦੇ ਇਨ੍ਹਾਂ ਗੁਣਾਂ ਦਾ ਅਖੀਰ ਤਕ ਕਿਸੇ ਨੂੰ ਪਤਾ ਨਹੀਂ ਲੱਗਾ।'' ਕਿਸੇ ਨੇ ਪੁੱਛ ਲਿਆ,''ਫਿਰ ਤੁਹਾਨੂੰ ਕਿਵੇਂ ਪਤਾ ਲੱਗਾ?'' ਜਵਾਬ ਮਿਲਿਆ,''ਮੈਂ ਪਿਛਲੇ ਦਿਨੀਂ ਉਨ੍ਹਾਂ ਦੀ ਵਿਧਵਾ ਨਾਲ ਵਿਆਹ ਜੋ ਕਰਵਾਇਆ ਹੈ।''

0 comments:

Post a Comment