Monday, January 5, 2015

ਹੰਜੂ ਸਾਡੀ ਤਕ਼ਦੀਰ

0

ਹੰਜੂ ਸਾਡੀ ਤਕ਼ਦੀਰ
ਅਸੀਂ ਹੰਜੁਆਨ ਵਿਚ ਰੁਲ ਜਾਣਾ
ਅਸੀਂ ਉਮਰਾਂ ਤਕ ਤੁਹਾਂਨੂ ਯਾਦ ਰਖਣਾ
ਪਰ ਤੁਸੀਂ ਹੌਲੀ-ਹੌਲੀ ਸਾਣੂ ਭੁਲ ਜਾਣਾ.

0 comments:

Post a Comment