Monday, January 5, 2015

ਰੱਬ ਦਾ ਰੁਤਬਾ ਆਪਣੀ ਥਾ ਤੇ

0

ਰੱਬ ਦਾ ਰੁਤਬਾ ਆਪਣੀ ਥਾ ਤੇ
ਯਾਰ ਦਾ ਰੁਤਬਾ ਵਖ,
ਰੱਬ ਨੂ ਤਰਸੇ ਆਤਮਾ,
ਤੇ ਯਾਰ ਨੂ ਤਰਸੇ ਅਖ,
ਦੁਨਿਯਾ ਵਿਚ ਵਡਮੁਲੇ ਦੋਵਾ ਦੇ ਦੀਦਾਰ,
ਸਬ ਤੋ ਮਹਿੰਗਾ ਸਬ ਤੋ ਔਖਾ
ਇਕ ਖੁਦਾ ਤੇ ਇਕ ਯਾਰ

0 comments:

Post a Comment