Tuesday, January 6, 2015

ਰੰਗ ਰੂਪ ਨਾਲ ਅਕਸਰ ਪਿਆਰ ਨਹੀ ਹੁੰਦਾ,

0

ਰੰਗ ਰੂਪ ਨਾਲ ਅਕਸਰ ਪਿਆਰ ਨਹੀ ਹੁੰਦਾ,
ਜਿੰਦਗੀ ਦਾ ਹਰ ਸਪਨਾ ਕਦੇ ਸਾਕਾਰ ਨਹੀ ਹੁੰਦਾ,
ਏਵੈ ਨਾ ਹਰ ਕਿਸੇ ਤੇ ਮਰ ਮਿਟੀ ਯਾਰਾ,
ਕਯੋਕਿ ਹਰ ਕਿਸੇ ਦੇ ਦਿਲ ਵਿਚ ਸਚਾ ਪਿਆਰ ਨਹੀ ਹੁੰਦਾ.

0 comments:

Post a Comment