Tuesday, January 6, 2015

ਕੁੱਝ ਯਾਰਾਂ ਨੇ ਮੈਨੂੰ ਹੌਂਸਲਾ ਦਿੱਤਾ

0

ਕੁੱਝ ਯਾਰਾਂ ਨੇ ਮੈਨੂੰ ਹੌਂਸਲਾ ਦਿੱਤਾ
ਬਾਕੀ ਸ਼ਰਾਬ ਵੀ ਕੰਮ ਕਰ ਗਈ ਸੀ
ਭੁੱਲ ਗਿਆ ਸੀ ਬੀਤੀ ਕਹਾਣੀ ਯਾਰੋ
ਮਸਤੀ ਰੋਮ ਰੋਮ ਵਿੱਚ ਮੇਰੇ ਭਰ ਗਈ ਸੀ
ਕੀ ਹੋਇਆ ਕੀ ਨਹੀਂ ਹੋਇਆ
ਕੁੱਝ ਯਾਦ ਨਹੀਂ ਉਹਦੇ ਬਾਅਦ ਮੈਨੂੰ
ਸੁਬਹ ਹੋਈ ਤਾਂ ਖੁੱਲੀ ਅੱਖ ਯਾਰੋ
ਯਾਦ ਉਹਦੀ ਦਿਲ ਵਿੱਚ ਫਿਰ ਵੜ ਗਈ ਸੀ

0 comments:

Post a Comment