Monday, January 5, 2015

ਉਹ ਗਧਾ ਜੋ ਹੈ।

0

ਸ਼ਰਾਬੀ ਪਤੀ ਨੂੰ ਪਤਨੀ ਨੇ ਕਿਹਾ, ''ਮੰਨ ਲਓ ਇਕ ਡਰੰਮ 'ਚ ਪਾਣੀ ਅਤੇ ਦੂਜੇ 'ਚ ਸ਼ਰਾਬ ਭਰੀ ਹੋਵੇ ਤਾਂ ਇਕ ਗਧਾ ਕੀ ਪੀਏਗਾ?'' ਪਤੀ, ''ਉਹ ਜ਼ਰੂਰ ਪਾਣੀ ਹੀ ਪੀਏਗਾ।'' ਪਤਨੀ, ''ਕਿਉਂ?'' ਪਤੀ, ''ਕਿਉਂਕਿ ਉਹ ਗਧਾ ਜੋ ਹੈ।

0 comments:

Post a Comment