Monday, January 5, 2015

ਡਾਕਟਰ ਸਾਹਬ ਨੇ ਮਰੀਜ਼ ਨੂੰ

0

ਡਾਕਟਰ ਸਾਹਬ ਨੇ ਮਰੀਜ਼ ਨੂੰ ਚੰਗੀ ਤਰ੍ਹਾਂ ਜਾਂਚ ਕਰਨ ਪਿੱਛੋਂ ਕਿਹਾ, ''ਇਹ ਕੋਈ ਬਹੁਤ ਪੁਰਾਣੀ ਬੀਮਾਰੀ ਹੈ, ਜੋ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਖੋਖਲਾ ਕਰ ਰਹੀ ਹੈ।''
ਮਰੀਜ਼, ''ਜ਼ਰਾ ਹੌਲੀ ਬੋਲੋ ਡਾਕਟਰ ਸਾਹਬ, ਉਹ ਬੀਮਾਰੀ ਮੇਰੇ ਨਾਲ ਹੀ ਆਈ ਹੈ ਅਤੇ ਬਾਹਰ ਬੈਂਚ 'ਤੇ ਬੈਠੀ ਹੈ।

0 comments:

Post a Comment