ਸਾਡੇ ਤੇ ਇਲਜਾਮ ਹੁਣ ਲਾ ਕੇ ਚਲੇ ਗਏ
ਹਥ ਦੇ ਵਿਚ ਸ਼ਰਾਬ ਫੜਾ ਕੇ ਚਲੇ ਗਏ
ਆਪ ਓਹ ਰੋ ਰੋ ਕੇ ਸਚੇ ਬਣ ਗਏ
ਸਾਨੂੰ ਕਰਕੇ ਬਦਨਾਮ ਓਹ ਚਲੇ ਗਏ
ਸਾਡੇ ਨਾਲ ਤੁਰਨਾ ਹੁਣ ਓਹਨੂੰ ਭਾਰਾ ਲਗਦਾ ਸੀ
ਤੇ ਗੇਰਾਂ ਦੇ ਹਥ ਵਿਚ ਹਥ ਪਾ ਕੇ ਚਲੇ ਗਏ
ਅਸੀਂ ਸਿਰਫ ਓਹਨੂੰ ਆਪਣੇ ਦਿਲ ਚ ਜਗਾਹ ਦਿੱਤੀ ਸੀ
ਤੇ ਓਹ ਸਾਡੇ ਦਿਲ ਦੇ ਘਰ ਨੂੰ ਢਾਹ ਕੇ ਚਲੇ ਗਏ
ਸਾਡੇ ਨਾਲ ਓਹਨੇ ਜਮੀਨ ਤੇ ਚੰਗੀ ਤਰਾਂ ਤੁਰਨਾ ਸਿਖਇਆ ਸੀ
ਤੇ ਹੁਣ ਸਾਨੂੰ ਹੀ ਓਹ ਜਮੀਨ ਚ ਦਫਨਾ ਕੇ ਚਲੇ ਗਏ
ਆਪਣੇ ਇਸ ਰਿਸ਼ਤੇ ਦੇ ਲਈ ਦੀਵੇ ਵਾਲਦਾ ਸੀ
ਓਹ ਹੁਣ ਉਸ ਦੀਵੇ ਚ ਪਾਣੀ ਪਾ ਕੇ ਚਲੇ ਗਏ
ਜੇ ਪਿਆਰ ਕਰਨਾ ਗੁਨਾਹ ਹੈ, ਤਾਂ ਇਹ ਉਸਨੇ ਵੀ ਕੀਤਾ ਸੀ
ਪਰ ਓਹ ਕੱਲੇ chahal ਨੂੰ ਓਹ ਗੁਨਾਹਗਾਰ ਬਣਾ ਕੇ ਚਲੇ ਗਏ ,,,
By Rana chahal.
Www.loveshyari.wordpress.com ,
Sunday, February 15, 2015
Subscribe to:
Post Comments (Atom)
0 comments:
Post a Comment