Monday, February 16, 2015

ਕੁਝ ਚੇਹਰੇ ਰਹਿੰਦੇ ਯਾਦ ਸਦਾ,

0

ਕੁਝ ਚੇਹਰੇ ਰਹਿੰਦੇ ਯਾਦ ਸਦਾ,
ਜਿਣੇ ਦੀ ਜਿੳਂ ਫਿਰਅਾਦ ਸਦਾ,
ੳਹ ਧੜਕਨ ਵਰਗੇ ਹੰਦੇ ਨੇ,
ਦਿਲ ਦੇ ਵਿਚ ਰਹਿਣ ਅਬਾਦ ਸਦਾ....

0 comments:

Post a Comment