Saturday, February 14, 2015

ਆਪਣੀ ਆਪਣੀ ਪਸੰਦ

0

ਆਪਣੀ ਆਪਣੀ ਪਸੰਦ ਹੁੰਦੀ ਹੈ,ਆਪਣਾ ਆਪਣਾ ਖਿਆਲ ਹੁੰਦਾ ਹੈ..
ਖੂਬਸੂਰਤ ਕੋਈ ਨਹੀ ਹੁੰਦਾ, ਖੂਬਸੂਰਤ ਖਿਆਲ ਹੁੰਦਾ ਹੈ..
ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ,ਦਿਲ ਮਿਲੇ ਦਾ ਸੁਆਲ ਹੁੰਦਾ ਹੈ..

0 comments:

Post a Comment