ਜੇ ਆਵੇ ਸਾਡੀ ਯਾਦ ਤਾ ਪਿਛਲੇ ਵਰਕੇ ਫੋਲ ਲਵੀ
ਮਨ ਭਰ ਲਵੀ....................kuj ਬੋਲ ਲਵੀ
ਦੋ ਹੰਝੂ ਸਾਡੀ ਯਾਦ ਚ ਡੋਲ ਲਵੀ................
ਜੇ ਆਵੇ ਸਾਡੀ ਯਾਦ ਤਾ ਪਿਛਲੇ ਵਰਕੇ ਫੋਲ ਲਵੀ
ਕੋਈ ਦੇਖ ਨਾ ਲੇਵੇ ਏ ਵੀ ਦੇਖ ਲਵੀ..............
ਕੀਤੇ ਕਲੀ ਵੇਕੇ ਦੋ ਹੰਝੂ ਡੋਲ ਲਵੀ............
ਜੇ ਆਵੇ ਸਾਡੀ ਯਾਦ ਤਾ ਪਿਛਲੇ ਵਰਕੇ ਫੋਲ ਲਵੀ........
ਕਿਤੇ ਵਾਦੇ ਦਿਤੀਆ ਕਸਮਾ.............ਜੋ ਨਵਾ ਨਾ ਸ਼ਕੀ ਮੇਰੇ ਨਾਲ ਰਸਮਾ ਉਹ ਵੀ ਚੇਤੇ ਕਰ ਲਵੀ........
ਜੇ ਆਵੇ ਸਾਡੀ ਯਾਦ ਤਾ ਪਿਛਲੇ ਵਰਕੇ ਫੋਲ ਲਵੀ..... Ralle ਵਾਲੇ ਦਿਆ ਯਾਦਾ ਨੂੰ ਸਮੇਟ ਲਵੀ........ਉਹ ਦੋ ਹੰਝੂ ਵੀ ਸਮੇਟ ਲਵੀ.........
+917696674796
Sunday, February 15, 2015
Subscribe to:
Post Comments (Atom)
0 comments:
Post a Comment