Saturday, February 14, 2015

ਜਿਹੜਾ ਬਾਬਲ ਆਪਣੀ ਧੀ ਦੇਵੇ

0

ਜਿਹੜਾ ਬਾਬਲ ਆਪਣੀ ਧੀ ਦੇਵੇ,
ਓਹ ਇਸ ਤੋਂ ਵੱਧ ਹੋਰ ਕੀ ਦੇਵੇ,

ਐਵੇਂ ਕਿਸੇ ਗਰੀਬ ਨੂੰ ਤੰਗ ਨਾ ਕਰਿਓ,
ਦੋਸਤੋ ਮੇਰਿਓ !! ਹੁਣ ਕਦੇ ਵੀ ਦਾਜ ਦੀ ਮੰਗ ਨਾ ਕਰਿਓ।।

0 comments:

Post a Comment