ਫੁੱਲਾਂ ਦੀਆ ਮਹਿਕਾ ਮਾਣਦਿਆ ੲਿਕ ਦਿਨ ਫੁੱਲਾਂ ਵਾਂਗ ਮੁਰਝਾ ਜਾੲਿਗਾ
ਕਿਸੇ ਲੈਣੀ ਨਹੀ ਸਾਰ ਤੇਰੀ, ਫੁੱਲਾਂ ਵਾਂਗ ਪੈਰਾ ਹੇਠ ਆ ਜਾੲਿਗਾ
ੲਿਹ ਚਹੁੰ ਦਿਨ੍ਹਾਂ ਦੀ ਮਹਿਕ ਵੇ, ਕਿੳੁਂ ਪੱਕੀਆ ਤੰਦਾ ਪਾ ਬੈਠਾ
ਦੁਨੀਆ ਤੇ ਕਮਲਿਆ ਦੁਨੀਆ ਵੇ ! ਕਿੳੁਂ ੲਿਹਨੂੰ ਰੱਬ ਬਣਾ ਬੈਠਾ .....!!
Saturday, February 14, 2015
Subscribe to:
Post Comments (Atom)
0 comments:
Post a Comment