Sunday, February 15, 2015

ਛੋਟੀ ਉਮਰੇ ਬਾਪ ਗੁਜਰ ਗਿਅਾ

0

ਛੋਟੀ ਉਮਰੇ ਬਾਪ ਗੁਜਰ ਗਿਅਾ....
ਨਾਲ ਗਰੀਬੀ ਲੜਦਾ.....
ਕਹਿਰ ਗਰੀਬੀ ਵਾਲਾ ......
ਰਿਹਾ ਦਿਨੋ ਦਿਨ ਵਰ੍ਹਦਾ.....
ਸਿਰ ਤੇ ਜੋ ਪੰਡ ਸੀ ਕਰਜੇ ਦੀ.....
ਉਹ ਨਾਲ ਵਿਅਾਜਾ ਵਧਦੀ ਰਹੀ.....
ਮੈ ਤੇ ਮੰਮੀ ਰੌਦੇ ਰਹੇ.....
ਜਦ ਖੇਤ ਦੀ ਬੋਲੀ ਲਗਦੀ ਰਹੀ.....

0 comments:

Post a Comment