ਪਾਣੀ ਵਿਚ ਬੇਹ ਕੇ ਹਵਾ ਲਬਦੇ ਰਹੇ
ਇਕ ਬੇਵਫਾ ਵਿਚੋਂ ਵ੍ਫਾ ਲਬਦੇ ਰਹੇ
ਹਥੀਂ ਤਲਾਸ਼ ਕੀਤਾ ਸੀ ਜੇੜਾ ਪਥਰ ਦਾ ਭੂਤ
ਉਸ ਵਿਚੂਣ ਖੁਦਾ ਲਬਦੇ ਰਹੇ
ਤੇ ਤਾਰ ਤਾਰ ਕਿੱਤਾ ਜ਼ਿਨੇ ਆਪਣੀ ਰੂਹ ਦਾ ਲਿਬਾਜ
ਓਸ ਨੰਗੇ ਬਦਨ ਵਿਚੋਂ ਹਯਾ ਲਬਦੇ ਰਹੇ
Thursday, February 5, 2015
Subscribe to:
Post Comments (Atom)
0 comments:
Post a Comment