Sunday, August 17, 2014

ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ,

0

ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ,
ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ ,,
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀਂ ,,
ਜੇ ਅਸੀਂ ਹੀ ਨਾ ਰਹੇ ਤਾਂ ਝੂਠੀਂ ਸੋਹੁੰ ਕਿਹਦੀ ਖਾਏਂਗੀਂ

0 comments:

Post a Comment