Sunday, August 17, 2014

ਅੰਬਰਾਂ ਦੇ ਚੰਦ ਨੂੰ ਇਕ ਸਵਾਲ ਪੁੱਛਿਆ,

0

ਅੰਬਰਾਂ ਦੇ ਚੰਦ ਨੂੰ ਇਕ ਸਵਾਲ ਪੁੱਛਿਆ,
ਕਰਾਂ ਇੰਤਜ਼ਾਰ ਕਿਨ੍ਹੀ ਦੇਰ ਹੋਰ ਪੁੱਛਿਆ,
ਅਸੀਂ ਤਰਸਦੇ ਹਾਂ ਜਿਹਨਾਂ ਦੇ ਇਕ ਦੀਦਾਰ ਨੂੰ,
ਕੀ ‘ਉਸਨੂੰ’ ਵੀ ਆਉਂਦਾ ਏ ਸਾਡਾ ਖਿਆਲ ਪੁੱਛਿਆ…

0 comments:

Post a Comment