Sunday, August 17, 2014

ਹਰ ਪੈਰ ਵਿਚ ਜੰਜੀਰ ਨਹੀ ਹੁੰਦੀ

0

ਹਰ ਪੈਰ ਵਿਚ ਜੰਜੀਰ ਨਹੀ ਹੁੰਦੀ
ਪਰਛਾਵੇਂ ਵਿਚ ਕਦੇ ਤਸਵੀਰ ਨਹੀ ਹੁੰਦੀ
ਹਰ ਕੋਈ ਕਿਵੇਂ ਬਣ ਜਾਵੇ, ਰਾਂਝਾ ਜੋਗੀ ਯਾਰੋਂ
ਕ੍ਯੋਂਕਿ ਹਰ ਮਸ਼ੂਕ਼ ?ਸਲੇਟੀ-ਹੀਰ? ਨਹੀ ਹੁੰਦੀ

0 comments:

Post a Comment