Sunday, August 17, 2014

ਹੰਝੂ ਤੇਰੇ ਹੋਣ ਤੇ ਅੱਖ ਮੇਰੀ ਹੋਵੇ….

0

ਹੰਝੂ ਤੇਰੇ ਹੋਣ ਤੇ ਅੱਖ ਮੇਰੀ ਹੋਵੇ….
ਧੜਕਣ ਤੇਰੀ ਹੋਵੇ ਤੇ ਦਿਲ ਮੇਰਾ ਹੋਵੇ….
ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ….
ਸਾਹ ਤੇਰੇ ਰੁੱਕਣ ਤੇ ਮੌਤ ਮੇਰੀ ਹੋਵੇ…

0 comments:

Post a Comment