Sunday, August 17, 2014

♥●• ਰੂਹ ਤਰਸਦੀ ਰਹਿਣੀ ਹੈ ਹੁਣ ਤੇਰੀਆਂ ਬਾਹਾਂ ਨੂੰ •●♥°

0

°♥●• ਰੂਹ ਤਰਸਦੀ ਰਹਿਣੀ ਹੈ ਹੁਣ ਤੇਰੀਆਂ ਬਾਹਾਂ ਨੂੰ •●♥°
°♥●• ਕੋਣ ਸੁਣੁਗਾ ਬਿਨ ਤੇਰੇ ਹੁਣ ਮੇਰੀਆ ਆਹਾ ਨੂੰ •●♥°
°♥●• ਲੋੜ ਬੜੀ ਸੀ ਤੇਰੀ ਇਹਨਾ ਟੁਟਦੇ ਸਾਹਾਂ ਨੂੰ •●♥°
°♥●• ਮੁੜਨਾ ਜਿਨਾ ਤੋਂ ਮੁਸ਼ਕਿਲ ਅਸੀਂ ਤੁਰ ਪਏ ਓਹਨਾ ਰਾਹਾਂ ਨੂੰ •●♥°

0 comments:

Post a Comment