Sunday, August 17, 2014

ਏਨਾ ਅਖੀਆਂ ਨੂ ਉਡੀਕ ਤੇਰੀ

0

ਏਨਾ ਅਖੀਆਂ ਨੂ ਉਡੀਕ ਤੇਰੀ , ਕਿਸੇਹੋਰ ਵੱਲ ਨਹੀ ਤਕਦਿਆਂ..

ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥਕਦੀਆਂ..


ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.

0 comments:

Post a Comment