Sunday, August 17, 2014

ਕਿਉ ਸੱਜਣਾਂ ਤੂੰ ਮੈਨੂੰ ਪਿਆਰਾ ਲੱਗਦੈਂ

0

ਕਿਉ ਸੱਜਣਾਂ ਤੂੰ ਮੈਨੂੰ ਪਿਆਰਾ ਲੱਗਦੈਂ,
ਦੱਸ ਕੀ ਰਿਸ਼ਤਾ ਤੇਰਾ ਮੇਰਾ,
ਜੀਅ ਕਰਦਾ ਤੈਨੂੰ ਵੇਖੀ ਜਾਵਾਂ,
ਹਾਏ ਦਿਲ ਨਹੀਂ ਭਰਦਾ ਮੇਰਾ ♥

0 comments:

Post a Comment