Sunday, August 17, 2014

ਖੁਸ਼ਬੂ ਤੇਰੀ ਯਾਰੀ ਦੀ ਸਾਨੂ ਮਿਹਕਾ ਜਾਂਦੀ ਹੈ,

0

ਖੁਸ਼ਬੂ ਤੇਰੀ ਯਾਰੀ ਦੀ ਸਾਨੂ ਮਿਹਕਾ ਜਾਂਦੀ ਹੈ,
ਤੇਰੀ ਹਰ ਇਕ ਕੀੱਤੀ ਹੋਯੀ ਗਲ ਸਾਨੂ ਬੇਹਿਕਾ ਜਾਂਦੀ ਹੈ,
ਸਾਹ ਤਾਂ ਬਹੁਤ ਦੇਰ ਲਗਾਂਦੇ ਨੇ ਆਨ -ਜਾਣ ਵਿਚ,
ਹਰ ਸਾਹ ਤੋਂ ਪਿਹਲੇ ਤੇਰੀ ਯਾਦ ਆ ਜਾਂਦੀ ਹੈ.

0 comments:

Post a Comment